ਗਿਣ ਗਿਣ ਦਿਨ ਬੀਤੇ ਨੇ ਹੱਸ ਹੱਸ ਹੰਝੂ ਅੱਖੀਂ ਸੀਤੇ ਨੇ.
ਅੱਜ ਮਿਹਨਤ ਨੂੰ ਚਾਰ ਚੰਦ ਲੱਗੇ ਕਿਉਂਕਿ ਘੁੱਟ ਸਬਰ ਦੇ ਮੈਂ ਪੀਤੇ ਨੇ.!!

Create a poster for this message
Visits: 258
Download Our Android App