ਹੌਲੀ ਹੌਲੀ ਤੇਲ ਪਾਂਵੇ ਵੱਤੀ ਪਿਆਰ ਨਾਲ ਲਾਂਵੇਂ
ਲਾ ਕੇ ਲਾਈਨ ਚੋ ਜਗਾਵੇਂ ਤੂੰ ਸਜਾਉਣ ਵਾਲੀਏ ਨੀ
ਸਾਡੀ ਤੂੰ ਹੀ ਏ ਦੀਵਾਲੀ ਦੀਵੇ ਲਾਉਣ ਵਾਲੀਏ ਨੀ
ਸਾਡੀ ਤੂੰ ਹੀ ਏ ਦੀਵਾਲੀ।

Create a poster for this message
Visits: 334
Download Our Android App