ਕੁਝ ਧੜਕਣ ਬਣ ਕੇ ਧੜ੍ਹਕ ਗਏ, ਕੁਝ ਰੜਕਣ ਬਣ ਕੇ ਰੜ੍ਹਕ ਗਏ
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ, ਕੁਝ ਮੇਰੀ ਦੋਸਤੀ ਪਰਖ ਗਏ
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ, ਕੁਝ ਬਿਨਾ ਕਹੇ ਹੀ ਹਰਖ ਗਏ
ਕੁਝ ਵਾਰਦੇ ਸੀ ਜਾਨ ਮੇਰੇ ਤੋਂ, ਕੁਝ ਆਈ ਮੁਸੀਬਤ ਸਰਕ ਗਏ
ਕੁਝ ਰਾਹੋਂ ਕੰਡੇ ਚੁਗਦੇ ਰਹੇ, ਕੁਝ ਹੰਜੂ ਬਣ ਕੇ ਬਰਸ ਗਏ

Create a poster for this message
Visits: 550
Download Our Android App