ਰੇਸ ਵਿਚ ਜਿੱਤਣ ਵਾਲੇ ਘੋੜੇ ਨੂੰ ਨਹੀਂ ਪਤਾ ਹੁੰਦਾ ਕਿ ਜਿੱਤ ਕੀ ਹੁੰਦੀ ਹੈ
ਉਹ ਤਾਂ ਆਪਣੇ ਮਾਲਿਕ ਵੱਲੋਂ ਦਿਤੀ ਗਈ ਤਕਲੀਫ ਕਰਕੇ ਦੌੜਦਾ ਹੈ,
ਇਸ ਲਈ ਜਦੋਂ ਜਿੰਦਗੀ ਵਿਚ ਤਕਲੀਫਾਂ ਆਉਣ ਤਾਂ ਇਹ ਸਮਝ ਲੈਣਾ ਕੀ ਤੁਹਾਡਾ ਮਾਲਿਕ ਵੀ ਤੁਹਾਨੂੰ ਜਿਤਾਉਣਾ ਚਾਹੁੰਦਾ ਹੈ..
punjabi thoughts for school assembly
Create a poster for this message
Visits: 389