ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰ ਕੇ
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ
ਲੋਕੀ ਬੋਲਦੇ ਨੇ ਬੋਲ ਲਾਉਂਦੇ ਅੱਗ ਸੱਜਣਾਂ
ਸਾਡਾ ਦਿਲ ਜਾਣਦੈ ਜਾਂ ਸਾਡਾ ਰੱਬ ਸੱਜਣਾ

Create a poster for this message
Visits: 202
Download Our Android App