ਖੁੱਦ ਦਾ ਜੇ ਘਰ ਟੁਟਿਆ ਹੋਵੇ ਤਾ
ਦੂੱਜੇ ਦਾ ਨਹੀਓ ਢਾਈ ਦਾ
ਯਾਰੀ ਬੇਲੀ ਦੇ ਪਿਆਰ ਨੂੰ
ਕਦੇ ਖੁੱਦ ਦਾ ਨਹੀਂ ਬਣਾਇ ਦਾ

Create a poster for this message
Visits: 219
Download Our Android App