ਜ਼ਿੰਦੇਗੀ ਕਿ ਚੀਜ ਹੈ
ਪਲ ਪਲ ਬੰਦੇ ਦਾ ਹਿਸਾਬ ਲੈਂਦੀ ਹੈ
ਕਦੇ ਹਸਾਉਂਦੀ ਹੈ ਕਦੇ ਰਵਾਉਂਦੀ ਹੈ
ਆਪਣਾ ਕੌਣ ਪਰਾਇਆ ਕੌਣ ਇਹ ਵੀ ਵਹਿਮ ਮਿਟਾਉਂਦੀ ਹੈ

Create a poster for this message
Visits: 221
Download Our Android App