ਇਕ ਦਿਨ ਤਾਂ ਸਬ ਦਾ ਆਉਂਦਾ
ਇਹ ਖੇਡਾਂ ਸਬ ਕਰਤਾਰ ਦੀਆਂ
ਕਦੇ ਬੰਦਾ ਲੱਕੜ ਸਾੜਦਾ ਏ
ਕਦੇ ਲੱਕੜਾਂ ਬੰਦੇ ਨੂੰ ਸਾੜ ਦੀਆਂ

Create a poster for this message
Visits: 191
Download Our Android App