ਕੁੱਜ ਇਸ ਤਰਾ ਹੋ ਗਏ ਹਾਂ
ਇਸ ਦੌਰ ਦੇ ਰਿਸ਼ਤੇ
ਜੋ ਆਵਾਜ਼ ਤੁਸੀ ਨਾ ਦੇਵੋ
ਤਾਂ ਬੋਲਦੇ ਉਹ ਵੀ ਨਹੀਂ

Create a poster for this message
Visits: 261
Download Our Android App