ਬੇਦਾਗ ਕੋਈ ਨਹੀਂ ਹੁੰਦਾ
ਹਰ ਇਕ ਦੇ ਚਿਹਰੇ ਤੇ ਕੁਝ ਦਾਗ ਹੁੰਦੇ
ਉਹਨਾ ਦਾਗਾਂ ਤੋਂ ਪਰੇ ਦੀ ਸੁੰਦਰਤਾ
ਦੇਖ ਲੈਣਾ ਹੀ ਪਿਆਰ ਹੈ

Create a poster for this message
Visits: 257
Download Our Android App