ਸੱਚੇ ਰਿਸ਼ਤੇ ਵੀ ਬਹੁਤ ਬਾਕਮਾਲ ਹੁੰਦੇ ਆ ਜਨਾਬ
ਵਜ਼ਨ ਤਾਂ ਬਹੁਤ ਹੁੰਦਾ ਓਹਨਾ ਚ
ਪਰ ਬੋਝ ਬਿਲਕੁਲ ਵੀ ਨਹੀਂ ਹੁੰਦਾ

Create a poster for this message
Visits: 151
Download Our Android App