ਮੁੜ ਤਾ ਆਈਆਂ ਮੱਛਲੀਆਂ ਆਖ਼ਰ ਨੂੰ ਪੱਥਰ ਚੱਟ ਕੇ
ਪਰ ਓਹਨਾ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ

Create a poster for this message
Visits: 320
Download Our Android App