ਸਹਿਜ ਸੁਭਾਅ ਜੇ ਬੋਲੇ ਹੁੰਦੇ ਏਨਾ ਬਵਾਲ ਵੀ ਉੱਠਦਾ ਨਾ ਇੱਕ ਦੂਜੇ ਨਾਲ ਰੁੱਸਣ ਦਾ ਏ ਸੁਰ ਤਾਲ ਵੀ ਉੱਠਦਾ ਨਾ ਸੋਚ ਦੇ ਹੋਣਗੇ ਕਿ ਆਪੇ ਇੱਕ ਦਿਨ ਮਨ ਜਾਊਗਾ ਦਰਦੀ ਪਰ ਕਿਸੇ ਦੇ ਅੱਗੇ ਝੁਕ ਜਾਵਾਂ ਇਹ ਸਵਾਲ ਵੀ ਉੱਠਦਾ ਨਾ

Create a poster for this message
Visits: 171
Download Our Android App