ਮਾਰ ਹੁੰਗਾਰੇ #ਦਿਲ ਤੇਰਾ ਵੀ ਰੌਂਦਾ ਹੋਵੇਗਾ ਉੱਠਦੇ-ਬਹਿੰਦੇ ਦਿਨ-ਰਾਤ, ਖ਼ਿਆਲ ਇੱਕੋ ਪੈਦਾ ਹੋਵੇਗਾ ਜਿਦਾਂ ਇੱਥੇ ਮੈਂ ਤੇ ਫ਼ਿਰ ਉਹ ਕਿੱਦਾਂ ਹੋਵੇਗਾ? ਰਹਿਣ ਸਲਾਮਤ ਜੱਗ ਉੱਤੇ ਜੋੜੀਆਂ ਲੋਕੋ ਜਿੰਨਾ #ਪਿਆਰ ਬੜੀ ਮੁਸ਼ਕਿਲ ਨਾਲ ਪਾਇਆ ਹੋਵੇਗਾ, ਲੱਗਣ ਦੁਆਵਾਂ ਉਹਨਾਂ ਆਸ਼ਕਾਂ ਨੂੰ ਜਿੰਨਾਂ ਡਰਦੇ ਸੱਜਣਾਂ ਦੇ ਸਿਰ ਇਲਜ਼ਾਮ ਆਪਣੇ ਸਿਰ ਲਾਇਆ ਹੋਵੇਗਾ !!!

Create a poster for this message
Visits: 158
Download Our Android App