ਮਿੱਠੂ ਸਮੁੰਦਰ ਚ ਡੁੱਬਣ ਲੱਗਦਾ… ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ …
. ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ? ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….? ਪਨੀਰ ਆਲੇ ਕਿ ਪਾਲਕ ਆਲੇ…..

Create a poster for this message
Visits: 147
Download Our Android App