ਛੱਡ ਦਿਲਾ ਕਿਉਂ ਜਿਦ ਕਰਦਾਂ, ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ,
ਤੇਰੇ ਪਿਆਰ ਦੀ ਕੀਮਤ ਕੌਡੀ , ਤੇ ਉਹਨੂੰ ਪੈਸਿਆਂ ਵਾਲੇ ਲੈ ਗਏ ਨੇ,
ਤੇਰੇ ਹੰਝੂਆਂ ਦਾ ਮੁੱਲ ਕੀ ਓਥੇ, ਤੇ ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ,
ਗੁਰੀ ਤੂੰ ਗਰੀਬ,!! ਕੀ ਦੇ ਸਕਦਾ ਏ, ਤੇ ਉਹ ਜਾਂਦੇ ਜਾਂਦੇ ਕਹਿ ਗਏ ਨੇ
Create a poster for this message
Visits: 193