ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,, ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ,, ਲੋਕਾ ਦਾ ਕੀ ਏ ਹੱਸ ਕੇ ਭੁੱਲ ਜਾ ਕਹਿ ਜਾਂਦੇ,, ਪਰ ਅਸੀਂ ਉਸ ਨੂੰ ਭੁਲਾਉਣ ਲਈ ਜ਼ਿੰਦਗੀ ਬਣ ਪਾਣੀ ਬੋਤਲਾ ਚ ਘੁਲ ਦੀ ਦੇਖੀ ਏ,,

Create a poster for this message
Visits: 179
Download Our Android App