ਉਹ ਹੁਣ ਵੀ ਮੇਰੇ ਵੱਲ ਤੱਕਦੇ ਨੇ ਪਰ ਦੀਦਾਰ ਹੋਰਾਂ ਦਾ ਕਰਦੇ ਨੇ ! ਉਹ ਗੱਲ ਮੇਰੇ ਨਾਲ ਕਰਦੇ ਨੇ ਪਰ ਜ਼ਿਕਰ ਹੋਰਾਂ ਦਾ ਕਰਦੇ ਨੇ ! ਹਾਲ ਤਾਂ ਮੇਰਾ ਪੁੱਛਦੇ ਨੇ ਪਰ ਫਿਕਰ ਹੋਰਾਂ ਦਾ ਕਰਦੇ ਨੇ ! ਜੋ ਸਾਡੇ ਲਈ ਕਦੀ ਜਿਉਂਦੇ ਸੀ ਅੱਜ ਕਿਸੇ ਹੋਰ ਤੇ ਮਰਦੇ ਨੇ

Create a poster for this message
Visits: 216
Download Our Android App