ਨੀ ਅੱਜ ਕੱਲ ਕਮਲੇ ਨੀ ਲੱਭਦੇ
ਏ ਦੁਨੀਆਂ ਬੜੀ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ
ਬਦਲਦੇ ਨਿੱਤ ਹੀ ਰਾਣੀ ਆ

Create a poster for this message
Visits: 193
Download Our Android App