ਤੂੰ ਕੀ ਜਾਣੇ ਚੁੱਪ ਚ ਖੁਮਾਰ ਕਿੰਨਾ ਏ
ਵਿਰਲੇ ਜੇ ਬੋਲਾਂ ਵਿੱਚ ਭਾਰ ਕਿੰਨਾ ਏ
ਹੱਕ ਤਾਂ ਹਰੇਕ ਨੂੰ ਏ ਨਾਲ ਬਹਿਣ ਦਾ
ਪਰ ਕੌਣ ਜਾਣੇ ਕਿਹੜਾ ਹੱਕਦਾਰ ਕਿੰਨਾ ਏ

Create a poster for this message
Visits: 126
Download Our Android App