ਪਿਆਰ ਭਰੀ ਜਿੰਦਗੀ ਮਿਲੇ ਤੁਹਾਨੂੰ
ਖੁਸ਼ੀਆਂ ਨਾਲ ਭਰੇ ਪਲ ਮਿਲਣ ਤੁਹਾਨੂੰ
ਕਦੀ ਕਿਸੀ ਗ਼ਮ ਦਾ ਸਾਮਣਾ ਨਾ ਕਰਨਾ ਪਵੇ
ਐਸਾ ਆਉਣ ਵਾਲਾ ਕੱਲ ਮਿਲੇ ਤੁਹਾਨੂੰ

Create a poster for this message
Visits: 65
Download Our Android App