ਦੋ ਅੱਖਰ ਦੇ ਹੇਰ ਫੇਰ ਅੰਦਰ
ਤੇਰਾ ਮੇਰਾ ਵਿਸਤਾਰ ਰਿਹਾ
ਤੂੰ ਹੱਸਦਿਆਂ ਵਿਚਕਾਰ ਰਹੀ
ਮੈਂ ਹਾਦਸਿਆਂ ਵਿਚਕਾਰ ਰਿਹਾ

Create a poster for this message
Visits: 203
Download Our Android App