ਜਿੰਦਗੀ ਹੁੰਦੀ ਸਾਹਾ ਦੇ ਨਾਲ
ਮੰਜਿਲ ਮਿਲੇ ਰਾਹਾ ਦੇ ਨਾਲ
ਇਜ਼ਤ ਮਿਲਦੀ ਜ਼ਮੀਰ ਨਾਲ
ਪਿਆਰ ਮਿਲੇ ਤਕਦੀਰ ਨਾਲ

Create a poster for this message
Visits: 147
Download Our Android App