ਅੱਜ ਕੱਲ ਹੱਸਣਾ ਹੀ ਬੰਦ ਕੀਤਾ ਹੋਇਆ ਏ,
ਹਰ ਇੱਕ ਚਾਅ ਨੂੰ ਮੈ ਸੀਨੇ ਚ ਲਕੋਇਆ ਏ,
ਪਾਲਦੇ ਹਾਂ ਜਿਹੜੀ ਓਹੀ ਰੀਝ ਠੱਗ ਜਾਂਦੀ ਏ ,
ਮੇਰੀ ਖੁਸੀ ਨੂੰ ਨਜਰ ਛੇਤੀ ਲੱਗ ਜਾਂਦੀ ਏ...

Create a poster for this message
Visits: 336
Download Our Android App