ਗੱਲ ਕੁਝ ਵੀ ਨਾ ਹੋਈ ਐਵੇ ਦੋਨੇ ਮਗਰੂਰ ਹੋਣ ਲੱਗੇ ਛੱਡਿਆ ਬੁਲਾਉਣਾ ਫਿਰ ਹੋਲ਼ੀ ਹੋਲ਼ੀ ਅੱਖੀਓ ਦੂ੍ਰ ਹੋਣ ਲੱਗੇ ਤੁਰੇ ਸੀ ਇੱਕ ਦੂਜੇ ਦਾ ਹੱਥ ਫੜ ਮੰਜਿਲਾ ਵੱਲ ਜੋ ਓਹ ਅੱਲਗ ਅੱਲਗ ਸਿਰਨਾਵੇ ਦੇ ਪੈਗਾਮ ਬਣ ਗਏ ਜੋ ਮਿਲੇ ਸੀ ਕਦੇ ਅਨਜਾਣ ਵਾਂਗਰਾ ਮੈਨੂ ਓਹ ਜਾਨ ਤੋਂ ਪਿਆਰੇ ਬਣ ਫਿਰ ਅਨਜਾਣ ਬਣ ਗਏ...!

Create a poster for this message
Visits: 365
Download Our Android App