ਸੁਣਿਅਾ ੳੁਹ ਵਰਤ ਰੱਖਕੇ ਮੇਰੀ ਲੰਬੀ ੳੁਮਰ ਦੀ ਦੁਅਾ ਕਰਦੀ ੲੇ,
ੳੁਸ ਕਮਲੀ ਨੂੰ ਕੌਣ ਸਮਝਾਵੇ ਕਿ ਦੁਅਾਵਾ ਨਾਲ ਬਿਮਾਰ ਠੀਕ ਹੋ ਸਕਦੇ ਨੇ
ਮਰੇ ਨਹੀ!

Create a poster for this message
Visits: 261
Download Our Android App