ਫੁੱਲ ਕਦੀ ਦੁਬਾਰਾ ਨਹੀਂ ਖਿਲਦਾ
ਜਨਮ ਕਦੀ ਦੁਬਾਰਾ ਨਹੀਂ ਮਿਲਦਾ
ਮਿਲਦੇ ਨੇ ਲੋਕ ਬਹੁਤ ਸਾਰੇ ਪਰ
ਮਾਂ ਦਾ ਪਿਆਰ ਦੁਬਾਰਾ ਨਹੀਂ ਮਿਲਦਾ !!

Create a poster for this message
Visits: 234
Download Our Android App