ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !!ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ ਘਰਵਾਲੀ :- ਕਿਉ ??ਸ਼ਰਾਬੀ :- ਮੇਰੀ ਕਾਰ ਦਾ ਸਟੇਰਿੰਗ ਤੇ ਗੇਰ ਚੋਰੀ ਹੋ ਗਏ ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ ਸ਼ਰਾਬੀ ਮੈ ਘਰ ਆ ਰਿਹਾ ਹਾਂ ਘਰਵਾਲੀ :- ਹੁਣੇ ਤਾਂ ਤੁਸੀਂ ਮਨਾ ਕਰ ਰਹੇ ਸੀ ਸ਼ਰਾਬੀ :- ਓੁਹ ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਹ ਗਿਆ ਸੀ ..

Create a poster for this message
Visits: 221
Download Our Android App