ਜਦ ਕਦੇ ਵਪਾਰੀ ਫੁੱਲਾਂ ਦੇ
ਭਾਅ ਕੌਡੀਆਂ ਦੇ ਤੁੱਲ ਜਾਂਦੇ ਨੇ
ਫਿਰ ਸ਼ੀਸ਼ੇ ਖੰਜਰ ਹੋ ਜਾਂਦੇ
ਨੈਣ ਵੀ ਸੌਣਾ ਭੁੱਲ ਜਾਂਦੇ ਨੇ...

Create a poster for this message
Visits: 327
Download Our Android App