ਜਦ ਠੋਕਰ ਵੱਜਦੀ ਆਪਣਿਆਂ ਹੱਥੋਂ
ਜਾਂਚ ਜਿੰਦਗੀ ਜੀਣ ਦੀ ਭੁੱਲ ਜਾਂਦੀ
ਜੋ ਖੁਦ ਨੂੰ ਰੱਬ ਅਖਵੋਣ ਲੱਗਦੇ
ਹਸਤੀ ਓੁਹਨਾ ਦੀ ਮਿੱਟੀ ਵਿਚ ਰੁਲ ਜਾਂਦੀ....

Create a poster for this message
Visits: 248
Download Our Android App