ਅੰਬਰਾਂ ਤੇ ਸੋਗ ਛਾ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ,
ਅੱਖੀਆਂ ਨਾਂ ਜਾਣ ਪੂੰਝੀਆਂ
ਤੇਰੀ ਯਾਦ ਕੀ ਬੇ ਦਰਦੇ ਆਈ....

Create a poster for this message
Visits: 226
Download Our Android App