ਜਦ ਤੱਕ ਆਉਣਾ ਤੂੰ ਸੱਜਣਾ
ਅਸੀਂ ਕੂਚ ਜਹਾਨੋਂ ਕਰ ਜਾਣਾ,
ਗੱਲ ਚੇਤੇ ਰੱਖੀਂ ਮਾਨ ਦੀ,
ਤੂੰ ਵੀ ਤੜਫ ਤੜਫ ਕੇ ਮਰ ਜਾਣਾ

Create a poster for this message
Visits: 203
Download Our Android App