ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ ਨੇ
ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ,
ਢਿਡ੍ਹ ਭਰੋ ਆਪਣਾ ਤੇ ਏਨਾ ਦੀ ਏਨਾ ਦੀ ਲੋੜ ਕਾਹਦੀ
ਭੁੱਖਿਆਂ ਨੂੰ ਲੰਬੀਆਂ ਕਹਾਣੀਆਂ ਸੁਣਾਈ ਜਾਓ,
ਖਾਈ ਜਾਓ ਖਾਈ ਜਾਓ ਵਿਚੋਂ ਵਿਚ ਖਾਈ ਜਾਓ ਵਿਚੋਂ ਵਿਚ ਖਾਈ ਜਾਓ
ਉੱਤੋਂ ਰੌਲਾ ਪਾਈ ਜਾਓ..
Create a poster for this message
Visits: 165