ਕਹਿੰਦੇ ਹਨ ਕਿਸੇ ਇੱਕ ਦੇ ਚਲੇ ਜਾਣ ਤੋ ਬਾਅਦ,
ਜਿੰਦਗੀ ਅਧੂਰੀ ਨਹੀਂ ਹੁੰਦੀ ਪਰ ਲੱਖਾਂ ਦੇ ਮਿਲ ਜਾਣ ਨਾਲ,
ਉਸ ਇੱਕ ਦੀ ਕਮੀ ਪੂਰੀ ਵੀ ਨਹੀ ਹੁੰਦੀ ........

Create a poster for this message
Visits: 298
Download Our Android App