ਤਨ ਮਿੱਟੀ, ਮਨ ਹੰਕਾਰੀ, ਬੋਲ ਕੁਬੋਲੇ ਨੀਅਤ ਮਾੜੀ,
ਮਿੱਟੀ ਨੇ ਮਿੱਟੀ ਸੰਗ ਮਿਲਣਾ,
ਅੱਜ ਮੇਰੀ ਵਾਰੀ ਕੱਲ੍ਹ ਤੇਰੀ ਵਾਰੀ ।

Create a poster for this message
Visits: 262
Download Our Android App