ਅੱਜ ਦਾ ਦਿਨ ਲੰਘ ਗਿਆ ਬੰਦਿਆ ਇਸ ਜਿੰਦਗੀ ਦੀ ਭੱਜ ਦੌੜ ਵਿਚ ਕੀ ਕੀਤਾ ਤੇ ਕੀ ਕਮਾਇਆ
ਕਦੀ ਇਹ ਵੀ ਸੋਚਿਆ ਅੱਜ ਕਿਸ ਨੂੰ ਹਸਾਇਆ ਤੇ ਕਿਸ ਨੂੰ ਰੁਵਾਇਆ

Create a poster for this message
Visits: 291
Download Our Android App