ਅਮਲੀ ਸ਼ਰਾਬ ਨਾਲ ਰੱਜਿਆ ਘਰ ਦਾ ਜਿੰਦਰਾ ਖੋਲ ਰਿਹਾ ਸੀ
ਪਰ ਉਸ ਕੋਲੋਂ ਖੁਲ ਨਹੀਂ ਰਿਹਾ ਸੀ
ਇੱਕ ਮੁੰਡੇ ਨੇ ਕਿਹਾ :- ਚਾਚਾ .. ਜਿੰਦਰਾ ਨਹੀਂ ਖੁੱਲਦਾ ਤਾਂ ਮੈਂ ਖੋਲ ਦੇਵਾਂ ?
ਅਮਲੀ :- ਉਹ ਪੁੱਤਰਾਂ ਜਿੰਦਰਾ ਤਾਂ ਮੈਂ ਖੋਲ ਲਊਗਾ ਤੂੰ
ਮਾੜਾ ਜਿਹਾ ਘਰ ਫੜ ਕ ਰੱਖ ਸਾਲਾ ਹਿੱਲੀ ਹੀ ਜਾਂਦਾ !!

Create a poster for this message
Visits: 184
Download Our Android App