ਇੰਨਾ ਹੰਕਾਰ ਵੀ ਨੀ ਚੰਗਾ ਦੋਸਤਾ
ਪਿਆਰ ਨਾਲ ਮਸਲੇ ਸਵਾਰ ਹੁੰਦੇ ਨੇ
ਜਾਨ ਤਾ ਕਈ ਲੈ ਲੈਦੇ ਯਾਰ ਬਣ ਕੇ
ਪਰ ਜਾਨ ਦੇਣੇ ਵਾਲੇ ਘੱਟ ਯਾਰ ਹੁੰਦੇ ਨੇ

Description:ਯਾਰੀ ਦੋਸਤੀ wallpaper