ਏਨਾ ਵੇਹਲਾ ਵੀ ਹੋ ਸਕਦਾ ਐ ਕੋਈ ਬੰਦਾ
ਸਾਰਾ ਦਿਨ ਹੀ ਫੋਨ ਨਾ ਆਸਾ ਪਾਸਾ ਵੇਖੇ
ਓ ਮਿੱਤਰਾ ਜ਼ਿੰਦਗੀ ਐ ਨਜ਼ਰਾਨਾ ਮਾਣ ਹਵਾਵਾਂ ਨੂੰ
ਜਿਧਰੋਂ ਖੁਸ਼ੀ ਭਾਲਦਾ ਐ ਉਹ ਤਾਂ ਨਿਰੇ ਭੁਲੇਖੇ

Description:Sad Punjabi wallpaper