ਲੁੱਟਣ ਵਾਲੇ ਆਪਣੇ ਹੀ ਹੁੰਦੇ ਨੇ
ਜੜ ਪੁੱਟਣ ਵਾਲੇ ਆਪਣੇ ਹੀ ਹੁੰਦੇ ਨੇ
ਤੂੰ ਐਵੇਂ ਬਹੁਤਾ ਮਾਣ ਨਾ ਕਰਿਆ ਕਰ ਆਪਣਿਆਂ ਤੇ
ਗੱਲ ਘੁੱਟਣ ਵਾਲੇ ਵੀ ਤਾਂ ਆਪਣੇ ਹੀ ਹੁੰਦੇ ਨੇ

Description:punjabi and hindi thoughts