ਕੈਲੰਡਰ ਹਮੇਸ਼ਾ ਤਰੀਕਾਂ ਨੂੰ ਬਦਲਦਾ ਰਹਿੰਦਾ,
ਪਰ ਇੱਕ ਦਿਨ ਅਜਿਹੀ ਤਰੀਕ ਵੀ ਆਉਂਦੀ ਆ,
ਜੋ ਕੈਲੰਡਰ ਨੂੰ ਬਦਲ ਦਿੰਦੀ ਆ,
ਸਬਰ ਰੱਖੋ ਵਕਤ ਸਾਰਿਆਂ ਦਾ ਆਉਂਦਾ ।

Description:Punjabi ਪੰਜਾਬੀ ਕਹਾਵਤਾਂ ਤੇ ਮੁਹਾਵਰੇ wallpaper