ਫੁੱਲ ਕਦੀ ਦੁਬਾਰਾ ਨਹੀਂ ਖਿਲਦਾ
ਜਨਮ ਕਦੀ ਦੁਬਾਰਾ ਨਹੀਂ ਮਿਲਦਾ
ਮਿਲਦੇ ਨੇ ਲੋਕ ਬਹੁਤ ਸਾਰੇ ਪਰ
ਮਾਂ ਦਾ ਪਿਆਰ ਦੁਬਾਰਾ ਨਹੀਂ ਮਿਲਦਾ !!

Description:ਸਿਆਣਪ ਦੀਆਂ ਗੱਲਾਂ wallpaper