ਦੂਜਿਆਂ ਵਿੱਚੋਂ ਬੁਰਾਈ ਲੱਭਣ ਵਾਲੇ ਇਨਸਾਨ ਦੀ ਤੁਲਨਾ,
ਉਸ ਮੱਖੀ ਨਾਲ ਕੀਤੀ ਜਾ ਸਕਦੀ ਹੈ,
ਜੋ ਜਿਸਮ ਦੇ ਹਰ ਚੰਗੇ ਅੰਗ ਛੱਡ ਕੇ,
ਕੇਵਲ ਜਖ਼ਮ ਤੇ ਬੈਠਦੀ ਹੈ !!

Description:Punjabi ਸਿਆਣਪ ਦੀਆਂ ਗੱਲਾਂ wallpaper