🌸ਅੱਜ ਦਾ ਵਿਚਾਰ🌸

ਕਿਸੇ ਦੀ ਕਹੀ ਕੋਈ ਗੱਲ ਜੇ ਸੂਲ ਵਾਂਗ ਸੀਨੇ ਵਿੱਚ ਚੁਭ ਜਾਵੇ ਤਾਂ ਉਸਨੂੰ ਜਲਦੀ ਤੋਂ ਜਲਦੀ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਕੰਡਾ ਜੇ ਜ਼ਿਆਦਾ ਸਮਾਂ ਚੁਭਿਆ ਰਹਿ ਜਾਵੇ ਤਾਂ ਜ਼ਖਮ ਬਣ ਜਾਂਦਾ ਹੈ।

Description:Punjabi ਪੰਜਾਬੀ ਅੱਤ ਸਟੇਟਸ wallpaper