ਕਈ ਵਾਰ ਚੁੱਪ ਵਿਚ ਵੀ ਜਵਾਬ ਹੁੰਦੇ ਨੇ
ਕਈ ਵਾਰ ਰੌਲਾ ਪਾ ਕੇ ਵੀ ਝੂਠ ਸੱਚ ਨੀਂ ਹੁੰਦੇ ,
ਜੀਹਦੇ ਅੰਦਰ ਚੰਗਿਆਈ ਓਹਨੂੰ ਚੰਗਾ ਦਿਸਦਾ
ਤੇ ਬੇਸਮਝਾਂ ਲਈ ਹੀਰੇ ਵੀ ਤਾਂ ਕੱਚ ਹੀ ਹੁੰਦੇ ..

Description:Punjabi ਘੈਂਟ ਸਟੇਟਸ wallpaper