punabi attitude status

Credit:self
punjabi attitude status

Attitude/Mentality enables an individual to push ahead on troublesome ways of life. Our mentality status and demeanor messages are an incredible technique to show our qualities to the world. While you are chipping away at your objectives, let individuals read your attitude status, and continue speculating about your life. These are one line and two line attitude status for young ladies and young men to keep them self ahead of everyone else.

 

1. ਹੱਸਣੇ ਦੀ ਆਦਤ ਪਾ ਸੱਜਣਾ💙 ਇੱਥੇ ਰੋਣੇ 😔 ਚਿਹਰੇ ਨਈੰ ਵਿਕਦੇ | 💯

2. ਕੁਝ ਉਸਦੀ ਆਕ ਸੀ ਤੇ ਕੁਝ ਮੇਰਾ ਗੁੱਸਾ ਸੀ..😡
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..💁‍

3. ਖੁਦ ਬਣ ਰਹੇ ਹਾਂ ਇਸ ਲਈ ਸਮਾਂ ਲੱਗ ਰਿਹਾ ਹੈ
ਸਾਨੂੰ ਜਿੰਦਗੀ ਬਣੀ ਬਣਾਈ ਨਹੀਂ ਮਿਲੀ

4. ਜੋ ਨਾਲ ਰਹਿ ਕੇ ਕੁਝ ਸਵਾਰ ਨਾ ਸਕੇ
ਉਹ ਖ਼ਿਲਾਫ਼ ਹੋ ਕੇ ਕੀ ਵਿਗਾੜ ਲੈਣਗੇ…

5. ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ,
ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ !!

6. ਸਬਰ ਕਰ ਕੇ ਤਾਂ ਦੇਖ, ਝੋਲੀ ਜਰੂਰ ਭਰਦੀ ਹੈ
ਪਹਿਲਾਂ ਤਾਹਨੇ ਦਿੰਦੀ ਦੁਨੀਆ ਫੇਰ ਜ਼ੀ ਜ਼ੀ ਕਰਦੀ ਐ..

7. ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ

8. ਮੁਸ਼ਕਿਲ ਰਾਹਾਂ ਹੀ ਸੋਹਣੀਆ ਮੰਜਿਲਾ ਤਕ ਲੈ ਜਾਂਦੇ ਨੇ !!

9. ਸ਼ਰਾਰਤਾਂ ਕਰਿਆ ਕਰ,
ਸਾਜਿਸ਼ਾਂ ਨਹੀਂ..!!
ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ !!

10. ਚੁੱਪਾਂ ਤੇ ਨਾ ਜਾਈਂ ਓਏ ਸੱਜਣਾ
ਰੌਲੇ ਸਾਂਭੀ ਫਿਰਦੇ ਹਾਂ

 

check Punjabi attitude wallpapers at Punjabi Attitude wallpapers

check Punjabi attitude status and quotes at Attitude status in Punjabi

 


Views: 1133